ਲੋਕਾਂ ਦੇਣਾ ਬ੍ਰਹਮ ਗਿਆਨ, ਆਪ ਹੋ ਰਹਿਣਾ ਪੱਥਰ ਪ੍ਰਾਣ

- (ਆਪ ਭੈੜਾ ਹੋਵੇ, ਪਰ ਲੋਕਾਂ ਨੂੰ ਅਗਵਾਈ ਦੇਣ ਦਾ ਦਾਹਵਾ ਕਰੇ)

ਪੰਡਤ ਹੁਰੀਂ ਵੀ ਉਹਨਾਂ ਭੱਦਰ ਪੁਰਸ਼ਾਂ ਵਿਚੋਂ ਹੀ ਹਨ। ਜਿਹਨਾਂ ਲਈ ਇਹ ਅਖਾਣ ਵਰਤਿਆ ਜਾਂਦਾ ਹੈ- 'ਲੋਕਾਂ ਦੇਣਾ ਬ੍ਰਹਮ ਗਿਆਨ, ਆਪ ਹੋ ਰਹਿਣਾ ਪੱਥਰ ਪ੍ਰਾਣ'।

ਸ਼ੇਅਰ ਕਰੋ

📝 ਸੋਧ ਲਈ ਭੇਜੋ