ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ

- (ਜਦ ਕਿਸੇ ਨੂੰ ਨਿਰੋਲ ਆਪਣੇ ਕੰਮ ਨਾਲ ਹੀ ਮਤਲਬ ਹੋਵੇ)

ਰਤਨੇ ਨੂੰ ਕਿਸੇ ਦੇ ਦੁਖ ਸੁਖ ਨਾਲ ਕੀ ? ਉਸਨੂੰ ਤਾਂ ਆਪਣਾ ਕੰਮ ਟਿਚ ਚਾਹੀਦਾ ਹੈ । 'ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ' ਵਾਲਾ ਲੇਖਾ ਹੈ ਉਸਦਾ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ