ਲੂਣ ਦੀ ਖਾਣ ਵਿੱਚ ਜੋ ਗਿਆ ਲੂਣ ਹੀ ਹੋ ਗਿਆ

- (ਜਿਹੜਾ ਮਾੜੀ ਸੰਗਤ ਵਿਚ ਪੈ ਗਿਆ, ਓਹੀ ਮਾੜਾ ਹੋ ਗਿਆ)

ਜਿਉਂ ਜਿਉਂ ਵਾਹ ਪੈਂਦੇ ਹਨ, ਜਗਤ ਵਿੱਚ ਕਪਟ ਹੀ ਕਪਟ ਹੁੰਦਾ ਹੈ। ਫਿਰ ਤਬੀਅਤ ਬਦਲ ਜਾਂਦੀ ਹੈ। ਲੂਣ ਦੀ ਖਾਣ ਵਿੱਚ ਹੋਰ ਸ਼ੈ ਲੂਣ ਜਿਕੂੰ ਹੋ ਜਾਂਦਾ ਹੈ ਤਿਕੂੰ ਆਪ ਹੋ ਜਾਈਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ