ਲੂਣ ਪਾਣੀ ਖਾਹ ਤੇ ਨੱਕ ਦੀ ਸੇਧੇ ਜਾਹ

- (ਸਾਦਗੀ ਵਿੱਚ ਜੀਵਨ ਕੱਟੋ ਤੇ ਸੁਖੀ ਰਹੋ)

ਅੱਜ ਕੱਲ੍ਹ ਤਾਂ ਜ਼ਮਾਨਾ ਐਸਾ ਆ ਗਿਆ ਹੈ ਕਿ ਮੁਸ਼ਕਲਾਂ ਹੀ ਮੁਸ਼ਕਲਾਂ ਹਨ ਹਰ ਪਾਸੇ। ਲੋਕ ਸਮਝਦੇ ਨਹੀਂ ਜ਼ਿੰਦਗੀ ਦੀ ਫਿਲਾਸਫੀ ਨੂੰ। ਅਸਲ ਵਿਚ ਸੁਖ ਤਾਂ ਸਾਦਗੀ ਵਿੱਚ ਹੀ ਹੈ। ਸਿਆਣਿਆਂ ਐਵੇਂ ਨਹੀਂ ਜੇ ਆਖਿਆ 'ਲੂਣ ਪਾਣੀ ਖਾਹ ਤੇ ਨੱਕ ਦੀ ਸੇਧੇ ਜਾਹ।'

ਸ਼ੇਅਰ ਕਰੋ

📝 ਸੋਧ ਲਈ ਭੇਜੋ