ਲੋੜ ਕਾਢ ਦੀ ਮਾਂ ਹੈ

- (ਜਿਸ ਚੀਜ਼ ਦੀ ਲੋੜ ਜ਼ਰੂਰੀ ਹੋਵੇ ਉਹ ਬਣ ਹੀ ਜਾਂਦੀ ਹੈ)

'ਲੋੜ ਕਾਢ ਦੀ ਮਾਂ ਹੈ।' ਨਹੀਂ ਤਾਂ ਮਨੁੱਖ ਜੰਗਲਾਂ ਵਿੱਚੋਂ ਨਿਕਲਕੇ ਸ਼ਾਨਦਾਰ ਸ਼ਹਿਰਾਂ ਵਿੱਚ ਕਿਵੇਂ ਆ ਵਸਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ