ਲੋੜ ਵੇਲੇ ਗਧੇ ਨੂੰ ਪਿਉ ਆਖ ਲਈਦਾ ਹੈ

- (ਲੋੜ ਪੈਣ ਵੇਲੇ ਮਾੜੇ ਨੂੰ ਚੰਗਾ ਆਖ ਲਈਦਾ ਹੈ)

ਗਰਜ਼ ਬੜੀ ਚੀਜ਼ ਏ । ਲੋੜ ਵੇਲੇ ਗਧੇ ਨੂੰ ਪਿਉ ਆਖ ਲਈਦਾ ਹੈ। ਝਕੋ ਨਾ। ਜ਼ਰੂਰ ਮਿਲੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ