ਲੁਧੜਾਂ ਦੇ ਘਰ ਬੇਹਾ

- (ਲੁਧੜ ਇਕ ਜਾਨਵਰ ਹੈ ਜੋ ਆਪਣੇ ਬਚੇ ਹੋਏ ਖਾਣੇ ਉਤੇ ਪਿਸ਼ਾਬ ਕਰ ਦੇਂਦਾ ਹੈ। ਉਸ ਵਿੱਚ ਝਟ-ਪਟ ਕੀੜੇ ਤੁਰਨ ਲਗਦੇ ਹਨ)

ਲਛਮੀ ਪਾਸੋਂ ਪੈਸੇ ਦੀ ਆਸ ਰੱਖਣੀ ਹੀ ਭੁੱਲ ਸੀ। ਕਦੀ ‘ਲੁਧੜਾਂ ਦੇ ਘਰ ਬੇਹਾ' ਰਿਹਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ