ਮਾਂ ਕੋਲੋਂ ਹੇਜਲੀ ਸੋ ਫਫੇਕੂਟਣ

- (ਜਦ ਕੋਈ ਬਿਗਾਨਾ ਆਪਣਿਆਂ ਤੋਂ ਵੀ ਵੱਧ ਪਿਆਰ ਦੱਸੇ ਤਾਂ ਉਹ ਠੱਗੀ ਕਰ ਰਿਹਾ ਹੁੰਦਾ ਹੈ)

ਕਾਕੀ, ‘ਮਾਂ ਕੋਲੋਂ ਹੇਜਲੀ ਸੋ ਫਫੇਕੂਟਣ'। ਉਸਦਾ ਬਹੁਤ ਹੇਜ ਦੱਸਣਾ ਪਿਆਰ ਦੀ ਨਹੀਂ ਧੋਖੇ ਦੀ ਨਿਸ਼ਾਨੀ ਹੈ। ਮੇਰੇ ਕੋਲੋਂ ਤੈਨੂੰ ਹੋਰ ਕੌਣ ਵਧੀਕ ਪਿਆਰ ਕਰਦਾ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ