ਮਾਂ ਨੀ ਮਾਂ ਮੈਂ ਠਾਣੇਦਾਰ ਬਣਾ ਤਾਂ ਤੇਰੇ ਪਾਸੇ ਭੰਨਾਂ

- (ਜਦ ਕੋਈ ਤਾਕਤ ਫੜ ਕੇ ਆਪਣਿਆਂ ਨੂੰ ਹੀ ਦੁਖੀ ਕਰੇ)

ਸ਼ੀਲਾ -ਚੰਗੀਆਂ ਸੁਣਾਈਆਂ ਊਸ਼ਾ ! ਅਖੇ ‘ਮਾਂ ਨੀ ਮਾਂ ਮੈਂ ਠਾਣੇਦਾਰ ਬਣਾਂ ਤੇ ਤੇਰੇ ਪਾਸੇ ਭੰਨਾਂ' ਤੇਰੀ ਸਹੇਲੀ ਨੇ ਇਹ ਪਦਵੀ ਪਰਾਪਤ ਕਰਕੇ ਪਹਿਲਾਂ ਤੈਨੂੰ ਹੀ ਸ਼ਿਕਾਰ ਬਣਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ