ਮਾੜਾ ਕਾਮਾਂ ਬਲਦਾਂ ਦਾ ਖਊ

- (ਜਦ ਕੋਈ ਕੰਮ ਆਪ ਨਾ ਕਰ ਸਕੇ ਤੇ ਗੁੱਸਾ ਆਪਣੇ ਨੀਵਿਆਂ ਉਤੇ ਕਢੇ)

ਹੁਣ ਰੱਲਾ ਤੇ ਉਸ ਦਾ ਬਾਰ੍ਹਾਂ ਵਰ੍ਹਿਆਂ ਦਾ ਮੁੰਡਾ ਦੁੱਲੇ ਨਾਲ ਖੇਤੀ ਕਰਵਾਂਦੇ । ਕੰਮ ਪਿਉ ਪੁੱਤ ਦੋਹਾਂ ਤੋਂ ਨਾ ਹੋ ਆਵੇ । 'ਮਾੜਾ ਕਾਮਾ ਬਲ਼ਦਾਂ ਦਾ ਖਊ' ਜਦੋਂ ਕੋਈ ਕੰਮ ਕਰਦਾ ਥੱਕ ਖਿਝ ਜਾਵੇ ਤਾਂ ਬਲਦਾਂ ਤੇ ਗੁੱਸਾ ਕੱਢੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ