ਮਾੜਾ ਮਾੜੀ ਲੜੇ ਤੇ ਚੀਕ ਚਿਹਾੜਾ ਪੜੇ

- (ਮਾੜਿਆਂ ਦੇ ਆਪਸ ਵਿੱਚ ਲੜਨ ਸਮੇਂ ਰੌਲਾ ਗੌਲਾ ਹੀ ਪੈਂਦਾ ਹੈ)

ਹੋਣਾ ਕੀ ਸੀ ਵਿਚਾਰਿਆਂ ਤੋਂ। ਕਿਹੜੀ ਉਹਨਾਂ ਨੇ ਇੱਕ ਦੂਜੇ ਦੀ ਲੱਤ ਤੋੜ ਦੇਣੀ ਸੀ ? 'ਮਾੜਾ ਮਾੜੀ ਲੜੇ ਤੇ ਚੀਕ ਚਿਹਾੜਾ ਪੜੇ' ਬੱਸ ਰੌਲਾ ਪਾ ਕੇ ਠੰਡੇ ਹੋ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ