ਮਾੜੇ ਬੰਦੇ ਨੂੰ ਖੇਤੀ ਖਾ ਜਾਂਦੀ ਏ ਤੇ ਤਕੜਾ ਖੇਤੀ ਨੂੰ ਖਾਂਦਾ ਏ

- (ਕਮਜ਼ੋਰ ਤੇ ਢਿੱਲੜ ਕੁਝ ਨਹੀਂ ਕਮਾ ਸਕਦੇ, ਪਰ ਹਿੰਮਤੀ ਸਭ ਔਕੜਾਂ ਤੇ ਸਵਾਰ ਹੋ ਜਾਂਦੇ ਹਨ)

ਜੀ, ਲੱਖ ਲਾਹਨਤ ਕਮਜ਼ੋਰਾਂ ਨੂੰ । ‘ਮਾੜੇ ਬੰਦੇ ਨੂੰ ਖੇਤੀ ਖਾ ਜਾਂਦੀ ਏ ਤੇ ਤਕੜਾ ਖੇਤੀ ਨੂੰ ਖਾਂਦਾ ਏ'। ਜੀਉਣਾ ਹੋਵੇ ਤਾਂ ਤਕੜੇ ਹੋਕੇ ਜੀਣਾ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ