ਮਾੜੀ ਧਾੜਾ ਚੰਮਾਰਾਂ ਉਤੇ

- (ਕਮਜ਼ੋਰ ਆਪਣੇ ਤੋਂ ਨਿਤਾਣਿਆਂ ਨੂੰ ਦੁੱਖ ਦੇਵੇ)

ਸ਼ਾਹ ! ਤੁਹਾਨੂੰ ਕੌਣ ਕੁਝ ਆਖ ਸਕਦਾ ਹੈ ? ਹਰ ਕੋਈ ਆਪਣੇ ਤੋਂ ਨੀਵਿਆਂ ਨੂੰ ਹੀ ਦਬਾਂਦਾ ਹੈ। 'ਮਾੜੀ ਧਾੜਾ ਚੰਮਾਰਾਂ ਉਤੇ' ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ