ਮਾਂਹ ਮੋਠ ਵੱਡਾ ਕੌਣ

- (ਇਕੋ ਜਿਹੇ ਹਨ, ਵੱਡਾ ਛੋਟਾ ਕੋਈ ਨਹੀਂ)

ਸਾਰੇ ਇੱਕੋ ਜਿਹੇ ਜਵਾਨ ਜਾਪਦੇ ਹਨ । ਕੀ ਪਤਾ ਲਗੇ, ਮਾਂਹ ਮੋਠਾਂ ਚੋਂ ਵੱਡਾ ਕੌਣ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ