ਮਾਲ ਮਾਲਾਂ, ਖੇਹ ਦਲਾਲਾਂ

- (ਮਾਲ-ਚੀਜ਼ ਵਸਤ ਤਾਂ ਲੈਣ ਦੇਣ ਵਾਲਿਆਂ ਪਾਸ ਰਹਿੰਦੀ ਹੈ ਤੇ ਦਲਾਲ ਐਵੇਂ ਛਾਈ ਹੀ ਛਾਣਦੇ ਰਹਿੰਦੇ ਹਨ)

ਉਹ ਆਪਣੀ ਵਹੁਟੀ ਲੈ ਕੇ ਤਿੱਤਰ ਹੋਇਆ । ਅਸੀਂ ਵਿਚੋਲੇ ਮੂੰਹ ਵੇਖਦੇ ਹੀ ਰਹਿ ਗਏ । ਸੱਚ ਹੈ, 'ਮਾਲ ਮਾਲਾਂ ਤੇ ਖੇਹ ਦਲਾਲਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ