ਮਾਲ ਊਠ, ਘਰ ਕੋਠਾ, ਪੁੱਤਰ ਜੇਠਾ

- (ਮਾਲ ਊਠ, ਘਰ ਦਾਣਿਆਂ ਦਾ ਭਰਿਆ ਹੋਇਆ ਤੇ ਪੁੱਤਰ ਸਭ ਤੋਂ ਪਹਿਲਾ ਚੰਗਾ ਹੁੰਦਾ ਹੈ)

ਜਠੇਰੇ ਪੁੱਤ ਦੀ ਕੀ ਰੀਸ ਹੈ ? ਛੇਤੀ ਹੀ ਹਾਣੀ ਬਣ ਕੇ ਹੱਥ ਆ ਵਟਾਂਦਾ ਹੈ। ਸੱਚ ਹੈ, 'ਮਾਲ ਊਠ, ਘਰ ਕੋਠਾ, ਪੁੱਤਰ ਜੇਠਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ