ਮਾਂ ਅੱਕ ਰੂੜੀ, ਪਿਉ ਤਾਦਲ, ਪੁੱਤਰ ਕੇਸਰ ਦੀ ਜੜ੍ਹ

- (ਮਾਪੇ ਤਾਂ ਮਾੜੇ ਹੋਣ, ਪਰ ਪੁੱਤਰ ਚੰਗਾ ਸ਼ੋਭਾ ਖੱਟਣ ਵਾਲਾ ਜੰਮ ਪਵੇ)

ਕਰਮਾਂ ਦੀ ਖੇਡ ਹੈ 'ਮਾਂ ਅੱਕ ਰੂੜੀ, ਪਿਉ ਤਾਂਦਲ, ਪੁੱਤਰ ਕੇਸਰ ਦੀ ਜੜ੍ਹ' ਕਿਹੇ ਘਟੀਆ ਘਰ ਵਿਚ ਕਿਹਾ ਵਧੀਆ ਪੁੱਤਰ ਜੰਮਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ