ਮਾਂ ਡੈਣ ਹੋ ਜਾਵੇ ਤਾਂ ਵੀ ਬੱਚਿਆਂ ਨੂੰ ਨਹੀਂ ਖਾਵੇ

- (ਭੈੜੇ ਤੋਂ ਭੈੜਾ ਮਨੁੱਖ ਵੀ ਆਪਣਿਆਂ ਸਕਿਆਂ ਨੂੰ ਦੁਖੀ ਨਹੀਂ ਕਰਦਾ)

ਹਾਰ ਦੇਣ ਲੱਗਿਆਂ ਸ਼ਾਂਤੀ ਦੇ ਦਿਲ ਵਿਚ ਕੁਝ ਸੰਸਾ ਜਿਹਾ ਪਿਆ। ਹੱਥ ਉਸਦਾ ਰਤਾ ਕੁ ਕੰਬਿਆ ਪਰ ਝਟ ਹੀ ਖਿਆਲ ਆਇਆ। ਨਹੀਂ ਸੰਸੇ ਵਾਲੀ ਕੋਈ ਗੱਲ ਨਹੀਂ। ਮਾਂ ਡੈਣ ਹੋ ਵੀ ਜਾਵੇ ਤਾਂ ਕੀ ਬੱਚਿਆਂ ਨੂੰ ਖਾਣ ਲਗ ਪਏਗੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ