ਮਾਂ ਦੀ ਸੌਕਣ ਤੇ ਧੀ ਦੀ ਸਹੇਲੀ

- (ਜਦ ਘਰ ਦਾ ਵਡੇਰਾ ਤਾਂ ਕਿਸੇ ਬੰਦੇ ਪਾਸੋਂ ਦੁਰਾਡੇ ਰਹੇ, ਪਰ ਔਲਾਦ ਰਲ ਮਿਲ ਬਹਿਣਾ ਚਾਹੇ)

ਉਏ ਕੁਝ ਸ਼ਰਮ ਕਰਿਆ ਕਰ, ਪਿਉ ਤਾਂ ਤੇਰਾ ਉਸ ਨਾਲ ਗੱਲ ਤਕ ਨਹੀਂ ਕਰਦਾ ਤੇ ਤੂੰ ਉਸ ਨਾਲ ਘਿਓ ਖਿਚੜੀ ਬਣਿਆ ਫਿਰਨਾ ਵਾਂ। ਮਾਂ ਦੀ ਸੌਂਕਣ ਤੇ ਧੀ ਦੀ ਸਹੇਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ