ਮਾਂ ਦੀਆਂ ਪੱਕੀਆਂ ਖਾਣੀਆਂ

- (ਹਰ ਵੇਲੇ ਘਰ ਤੋਂ ਸਹਾਇਤਾ ਦੀ ਉਡੀਕ ਰੱਖਣੀ)

ਏਥੇ ਤੈਨੂੰ ਮਾਂ ਦੀਆਂ ਪੱਕੀਆਂ ਕੌਣ ਖੁਆਵੇ ? ਜਿਵੇਂ ਕਿਵੇਂ ਗੁਜ਼ਾਰਾ ਕਰ । ਵੇਖਦਾ ਨਹੀਂ; ਜੰਗਲ ਵਿੱਚ ਬੈਠੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ