ਪ੍ਰੇਮੀ- ਉਹ ਬੜੀ ਸੋਹਲ ਏ। ਉਹਨੂੰ ਝਿੜਕ ਦਿਓ ਤੇ ਮੂੰਹ ਸੁੱਕ ਕੇ ਸਿੱਪੀ ਹੋ ਜਾਂਦਾ ਏ। ਕਹਿੰਦੇ ਨੇ ਮਾਂ ਕੁਚੱਜੀ ਤੇ ਪੁੱਤਾਂ ਧੀਆਂ ਕੱਜੀ । ਉਹਨੂੰ ਆਪਣਾ ਦੇਹ ਪ੍ਰਾਣ ਜਿੰਦ ਜਾਨ ਸਮਝ ਕੇ ਰੱਖੀਂ ਤੇ ਓਹ ਵੀ ਤੇਰੇ ਪੈਰ ਧੋ ਧੋ ਪੀਉ।
ਸ਼ੇਅਰ ਕਰੋ