ਮਾਂ ਲੀਰਾਂ ਕਤੀਰਾਂ ਪੁੱਤਰ ਘੁਰਚ ਮੁੰਗਲਾ

- (ਮਾਪੇ ਤਾਂ ਗਰੀਬੀ ਕੱਟਣ ਤੇ ਪੁੱਤਰ ਸ਼ਾਨ ਤੇ ਆਕੜ ਕਰਦਾ ਫਿਰੇ)

ਸਮਾਂ ਬਦਲ ਰਿਹਾ ਹੈ, ਪੁੱਤ ਮਾਪਿਆਂ ਦੀ ਹਾਲਤ ਵੱਲ ਧਿਆਨ ਨਹੀਂ ਦੇਂਦੇ, ਆਪ ਬੁੱਲੇ ਲੁੱਟਦੇ ਹਨ। ਅੱਜਕਲ ਤਾਂ ਉਹ ਹਾਲ ਹੈ ਅਖੇ 'ਮਾਂ ਲੀਰਾਂ ਕਤੀਰਾਂ ਪੁੱਤ ਘੁਰਚ ਮੁੰਗਲਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ