ਮਾਂ ਮੋਈ ਤੇ ਧੀ ਜੰਮੀ, ਫੇਰ ਤਿੰਨਾਂ ਦੇ ਤਿੰਨ

- (ਜਦ ਕੋਈ ਵਾਧਾ ਘਾਟਾ ਕਰਕੇ ਵੀ ਗੱਲ ਮੁੜ ਉਥੇ ਦੀ ਉਥੇ ਹੀ ਰਹਿ ਜਾਵੇ)

ਕਈ ਪਾਪੜ ਵੇਲੇ, ਪਰ ਮੁੜ ਗੱਲ ਉਥੇ ਦੀ ਉਥੇ ਹੀ ਆ ਪੁੱਜਦੀ, ਅਖੇ 'ਮਾਂ ਮੋਈ ਤੇ ਧੀ ਜੰਮੀ, ਫੇਰ ਤਿੰਨਾਂ ਦੇ ਤਿੰਨ'।

ਸ਼ੇਅਰ ਕਰੋ

📝 ਸੋਧ ਲਈ ਭੇਜੋ