ਮਾਂ ਫੋਸੀ ਫੋਸੀ ਨੂੰ ਫਿਰੇ ਤੇ ਪੁੱਤ ਗਹੀਰੇ ਬਖਸ਼ੇ

- (ਹਥ ਪੱਲੇ ਤਾਂ ਕੁਝ ਨਾ ਹੋਵੇ ਪਰ ਆਪਣੀ ਵਡਿਆਈ ਦੀਆਂ ਫੋਕੀਆਂ ਟਾਹਰਾਂ ਮਾਰੀਆਂ ਜਾਣ)

ਕਿਰਪਾ ਸਿੰਘ- ਓਏ ਛੱਡ! ਪਿਲਾਵੇਂਗਾ ! ਮਾਂ ਫੋਸੀ ਫੋਸੀ ਨੂੰ ਫਿਰੇ ਤੇ ਪੁੱਤ ਗਹੀਰੇ ਬਖਸ਼ੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ