ਮਾਂ ਪਿਉ ਦੀਆਂ ਗਾਹਲਾਂ ਤੇ ਦੁੱਧ ਘਿਉ ਦੀਆਂ ਨਾਲਾਂ

- (ਮਾਪਿਆਂ ਦੀਆਂ ਝਿੜਕਾਂ ਭਲੇ ਲਈ ਹੀ ਹੁੰਦੀਆਂ ਹਨ)

ਮਾਪੇ ਸਦਾ ਹੀ ਬੱਚਿਆਂ ਦਾ ਭਲਾ ਮੰਗਦੇ ਹਨ । ਗਾਲਾਂ ਕੱਢਣ ਮਾਰਨ ਕੁੱਟਣ ਤਾਂ ਵੀ ਉਨ੍ਹਾਂ ਦਾ ਦਿਲ ਪਿਆਰ ਭਰਿਆ ਹੁੰਦਾ ਹੈ 'ਮਾਂ ਪਿਉ ਦੀਆਂ ਗਾਲਾਂ ਤੇ ਦੁੱਧ ਘਿਉ ਦੀਆਂ ਨਾਲਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ