ਮਾਂ ਸਵਾਈ ਮਾਊ ਸੁਖ, ਧੀ ਸਵਾਈ ਧੀਊ ਸੁਖ

- (ਮਾਂ ਧਨਪਾਤਰ ਹੈ ਤਾਂ ਮਾਂ ਸੁਖੀ ਹੈ, ਧੀ ਧਨੀ ਹੈ ਤਾਂ ਧੀ ਸੁਖੀ ਹੈ)

ਅੰਮੀ ਜੀ ! ਗੱਲ ਤਾਂ ਸਾਰੀ ਹੋਂਦ ਦੀ ਹੈ। ਅਖੇ 'ਮਾਂ ਸਵਾਈ ਮਾਊ ਸੁਖ, ਧੀ ਸਵਾਈ ਧੀਊ ਸੁਖ ਜਿਸ ਪਾਸ ਧਨ ਹੈ ਓਹੀ ਸੁਖੀ ਹੈ ਭਾਵੇਂ ਕੋਈ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ