ਮਾਂ ਟੁੰਡੀ, ਪਿਓ ਕਾਣਾ, ਪੁੱਤਰ ਮੋਤੀ ਦਾ ਦਾਣਾ

- (ਮਾਪੇ ਤਾਂ ਕੁਝ ਹੋਣ, ਪਰ ਪੁੱਤਰ ਸੋਭਾ ਖੱਟੇ)

ਵੇਖੋ ਕਰਮਾਂ ਦੀ ਗਤੀ ਹੈ। 'ਮਾਂ ਟੁੰਡੀ, ਪਿਓ ਕਾਣਾ, ਪੁੱਤਰ ਮੋਤੀ ਦਾ ਦਾਣਾ'। ਨਹੀਂ ਤਾਂ ਅਜੇਹੀ ਨੇਕ ਔਲਾਦ ਇਨ੍ਹਾਂ ਕੁਪੱਤਿਆਂ ਦੇ ਘਰ ਕਿੱਥੋਂ ਹੋਣੀ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ