ਮਾਸੀ ਨਹੀਂ, ਮਾਂ ਦੀ ਭੈਣ ਏ

- (ਜਦ ਕਿਸੇ ਗੱਲ ਦਾ ਸਾਰ ਅੰਸ਼ ਇੱਕੋ ਹੋਵੇ)

ਮਹਾਂ (ਗੱਲ ਟੁਕ ਕੇ) ਅਖੇ ਮਾਸੀ ਨਹੀਂ, ਮਾਂ ਦੀ ਭੈਣ ਏ । ਗੱਲ ਤਾਂ ਮੁੜ ਘਿੜਕੇ ਥਾਂ ਦੀ ਥਾਂ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ