ਮਾਵਾਂ ਧੀਆਂ ਭਤਾ ਰਿਧਾ, ਮਿੱਠਾ ਬੇਬੇ ਮਿੱਠਾ ਹੈ

- (ਜਦ ਕੋਈ ਪੁਰਸ਼ ਆਪੋ ਵਿਚ ਹੀ ਇੱਕ ਦੂਜੇ ਦੀ ਵਡਿਆਈ ਕਰੀ ਜਾਣ)

ਸ਼ਾਂਤੀ ਤੇ ਸ਼ਾਨ ਦਾ ਕੰਮ ਹੀ ਇਹੀ ਹੈ ਕਿ ਇਕ ਦੂਜੇ ਦੇ ਗੀਤ ਗਾਉਂਦੇ ਰਹਿਣਾ। ਉਨ੍ਹਾਂ ਦਾ ਤਾਂ ਇਹ ਹਾਲ ਹੈ ਕਿ 'ਮਾਵਾਂ ਧੀਆਂ ਭੱਤਾ ਰਿਧਾ, ਮਿੱਠਾ ਬੇਬੇ ਮਿੱਠਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ