ਮਾਵਾਂ ਠੰਡੀਆਂ ਛਾਵਾਂ

- (ਮਾਂ ਦੇ ਸੁਖ ਚੇਤੇ ਕਰਕੇ ਇਹ ਅਖਾਣ ਵਰਤਦੇ ਹਨ)

ਦੁੱਖ ਵਿੱਚ ਹੀ ਪਤਾ ਲਗਦਾ ਹੈ ਕਿ 'ਮਾਵਾਂ ਠੰਢੀਆਂ ਛਾਵਾਂ ਹਨ'। ਆਪ ਸਭ ਦੁੱਖ ਸਹਿ ਕੇ ਔਲਾਦ ਨੂੰ ਸੁੱਖ ਦੇਣਗੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ