ਮਾਏ ਨੀ ਮਾਏ, ਮੈਂ ਰਹਿ ਨਾ ਸਕਾਂ

- (ਜਦ ਕੋਈ ਬੰਦਾ ਕਿਸੇ ਕੰਮ ਤੋਂ ਹਟਾਇਆ ਵੀ ਨਾ ਹਟੇ ਜਾਂ ਬਿਨ ਲੋੜਾ ਕੰਮ ਕਰੀ ਜਾਏ)

ਕੰਵਰ-ਰਾਣੀ ਜੀ ! ਤੁਹਾਨੂੰ ਬਥੇਰਾ ਕਿਹਾ ਹੈ ਕਿ ਇਤਨਾ ਕੰਮ ਆਪਣੀ ਹੱਥੀਂ ਨਾ ਕੀਤਾ ਕਰੋ, ਪਰ ਤੁਸੀਂ ਟਲਦੇ ਨਹੀਂ। ਅਖੇ 'ਮਾਏ ਨੀ ਮਾਏ ਮੈਂ ਰਹਿ ਨਾ ਸਕਾਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ