ਮਾਏ ਪੁੱਤ ਜਣੇਂਦੀਏ ਕਰਮ ਨ ਦੇਂਦੀਏ ਵੰਡ, ਇਕ ਚੜ੍ਹੰਦੇ ਘੋੜੀਆਂ ਇਕ ਟੁਕੜੇ ਖਾਂਦੇ ਮੰਗ

- (ਜਦ ਸਕੇ ਭਰਾਵਾਂ ਦੀ ਆਮਦਨ ਜਾਂ ਖੁਸ਼ਹਾਲੀ ਵਿੱਚ ਕਾਫੀ ਫਰਕ ਦਿਸੇ)

ਕਰਮ ਆਪੋ ਆਪਣੇ। ਸੱਚ ਕਿਸੇ ਆਖਿਆ ਏਂ, ਅਖੇ ਮਾਏ ਪੁੱਤ ਜਣੇਂਦੀਏ ਕਰਮ ਨਾ ਦੇਵੇਂ ਵੰਡ । ਇਕ ਚੜੰਦੇ ਘੋੜੀਆਂ ਇੱਕ ਟੁਕੜੇ ਖਾਂਦੇ ਮੰਗ। ਇਕ ਬਾਦਸ਼ਾਹ ਹੈ ਦੂਜਾ ਭਿਖਾਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ