ਮਛੀ ਪੱਥਰ ਚੱਟਕੇ ਹੀ ਮੁੜਦੀ ਹੈ

- (ਮੂਰਖ ਪੁਰਸ਼ ਦੁੱਖ ਪਾ ਕੇ ਹੀ ਆਪਣੀ ਕਰਨੀ ਤੋਂ ਟਲਦਾ ਹੈ)

ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ' ਇਸ ਵੇਲੇ ਉਸ ਨੂੰ ਸਮਝਾਉਣ ਦਾ ਕੋਈ ਲਾਭ ਨਹੀਂ । ਆਪੇ ਦੁੱਖ ਪਾਏਗਾ ਤੇ ਮੁੜੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ