ਮੱਛੀ ਰਹੀ ਦਰਿਆ ਤੇ ਰੰਨ ਮਿਰਚਾਂ ਕੁੱਟੇ

- (ਫਲ ਮਿਲਣ ਦੀ ਉੱਕੀ ਆਸ ਨਾ ਹੋਵੇ, ਪਰ ਬੰਦਾ ਉਸਨੂੰ ਲੈਣ ਦੀ ਤਿਆਰੀ ਕਰਦਾ ਰਹੇ)

ਤੇਰੀ ਤਾਂ ਉਹ ਗੱਲ ਹੈ ਅਖੇ ਮੱਛੀ ਰਹੀ ਦਰਿਆ ਤੇ ਰੰਨ ਮਿਰਚਾਂ ਕੁੱਟੇ। ਪੈਸਾ ਮਿਲਣ ਦੀ ਆਸ ਕੋਈ ਨਜ਼ਰ ਨਹੀਂ ਆਉਂਦੀ ਤੇ ਤੂੰ ਸਾਈਆਂ ਲਾਈ ਬੈਠਾ ਏਂ ਬੜੀਆਂ ਬੜੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ