ਮਗਰ ਬਿਗਾਨੇ ਮੁੱਕੀਆਂ ਬੀਬੇ ਦੇਇ ਨਿਸੰਗ

- (ਜਦ ਕੋਈ ਦੂਜੇ ਦਾ ਦੁੱਖ ਮਹਿਸੂਸ ਕਰਨ ਦੀ ਥਾਂ ਉਲਟਾ ਉਸਨੂੰ ਹੋਰ ਦੁਖੀ ਕਰੀ ਜਾਵੇ)

ਬਿਗਾਨਿਆਂ ਨੂੰ ਸਤਾਣਾ ਸੌਖਾ 'ਮਗਰ ਬਿਗਾਨੇ ਮੁੱਕੀਆਂ ਬੀਬੇ ਦੇਇ ਨਿਸ਼ੰਗ' ਆਪਣੀ ਧੀ ਭੈਣ ਨੂੰ ਟਿੱਚਰ ਕਰੋ ਤਾਂ ਵੇਖਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ