ਮਾਹਲ ਟੁੱਟੀ ਤੇ ਲੰਡਾ ਭਖਿਆ

- (ਕੋਈ ਕੰਮ ਕਰਨ ਦਾ ਸਮਾਂ ਤਾਂ ਖੁਸਾ ਦੇਵੇ, ਪਰ ਪਿਛੋਂ ਹੰਭਲੇ ਮਾਰਨ ਦਾ ਦਿਖਾਵਾ ਕਰੇ)

ਤੇਰਾ ਤਾਂ 'ਮਾਹਲ ਟੁੱਟੀ ਤੇ ਲੰਡਾ ਭਖਿਆ' ਵਾਲਾ ਲੇਖਾ ਹੈ। ਜੋਸ਼ ਓਦੋਂ ਹੀ ਆਉਂਦਾ ਹੈ, ਜਦ ਸਮਾਂ ਹੱਥੋਂ ਨਿੱਕਲ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ