ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੀ

- (ਪਹਿਲਾਂ ਵਡਿਆਈ ਦੇ ਕੇ ਫਿਰ ਮੂੰਹ ਮੋੜ ਲੈਣਾ)

ਜੇ ਤੂੰ ਅੰਤ ਇਹੋ ਪਿੱਛਾ ਦੇਵਣਾ ਸੀ, ਐਡੀਆਂ ਮਿਹਨਤਾਂ ਕਾਹੇ ਕਰਾਈਆਂ ਨੀ ।
ਏਹਾ ਹਦ ਹੀਰੇ ਤੇਰੇ ਨਾਲ ਸਾਡੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ