ਮਹਿੰਗਾ ਰੋਵੇ ਇਕ ਵਾਰ, ਤੇ ਸਸਤਾ ਰੋਵੇ ਬਾਰ ਬਾਰ

- (ਮਹਿੰਗੀ ਚੀਜ਼ ਢੇਰ ਚਿਰ ਲਈ ਵਰਤੋਂ ਵਿਚ ਆਉਂਦੀ ਹੈ, ਪਰ ਸਸਤੀ ਛੇਤੀ ਹੀ ਹੰਢ ਜਾਂਦੀ ਹੈ)

ਜੁੱਤੀ ਉਤੇ ਮੁੱਲ ਬੜਾ ਲੱਗਾ ਹੈ । 'ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ ਬਾਰ' ਕੁਝ ਚਿਰ ਹੰਢੇਗੀ ਤਾਂ ਸਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ