ਮਾਈ ਚੰਗੀ ਕਿ ਖਾਈ

- (ਸਬੰਧ ਸਾਰਾ ਖਾਣ ਦਾ ਹੈ, ਨਾ ਕਿ ਖੂਨ ਜਾਂ ਮਿੱਤਰਤਾ ਦਾ)

ਤੂੰ ਸੱਚਾ ਏਂ ! ਅਖੇ 'ਮਾਈ ਚੰਗੀ ਕਿ ਖਾਈ'। ਜਿਹੜਾ ਦੇਵੇ, ਉਸੇ ਦੀ ਉਸਤਤੀ ਕਰਨੀ ਹੋਈ, ਮਾਂ ਪਿਉ ਨੂੰ ਯਾਦ ਕਰਕੇ ਕਿਸੇ ਕੀ ਲੈਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ