ਮੈਹਿ ਚੋਈਏ ਕੁਜੜੇ, ਨਾ ਵਸਦੇ ਨਾ ਉਜੜੇ

- (ਵਡਮੁੱਲੀ ਚੀਜ਼ ਜੇ ਕੁਝ ਨਫਾ ਨਾ ਦੇਵੇ ਤਾਂ ਉਸਦਾ ਕੀ ਲਾਭ)

ਦੁਕਾਨ ਉੱਤੇ ਢੇਰ ਰਕਮ ਖਰਚ ਕਰਕੇ ਨਫਾ ਕੁਝ ਵੀ ਨਹੀਂ, ਅਜੇਹੇ ਵਪਾਰ ਨੂੰ ਕੀ ਕਰਾਂ ? ਮੈਹਿ ਚੋਈਏ ਕੁਜੜੇ, ਨਾ ਵਸਦੇ ਨਾ ਉਜੜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ