ਮੈਂ ਨਾ ਜੰਮਦੀ ਤੂੰ ਕਿਥੋਂ ਵਿਆਹੀਦਾ

- (ਜਦ ਕੋਈ ਕਿਸੇ ਦੀ ਹੋਂਦ ਨੂੰ ਛੁਟਿਆ ਕੇ ਦੱਸੇ ਮਿਹਣੇ ਵਜੋਂ)

ਬੜੀ ਆਕੜ ਹੈ ਤੈਨੂੰ ਆਪਣੇ ਰੁਪਏ ਦੀ। ਤੂੰ ਸਮਝਦਾ ਏਂ, ਮੈਂ ਨਾ ਹੁੰਦਾ ਖਬਰੇ ਦੁਨੀਆਂ ਤੁਰਦੀ ਕਿੱਦਾਂ। ਅਖੇ 'ਮੈਂ ਨਾ ਜੰਮਦੀ ਤੂੰ ਕਿੱਥੋਂ ਵਿਆਹੀਦਾ ।' ਵਾਹ ਜੀ ! ਵਾਹ !

ਸ਼ੇਅਰ ਕਰੋ

📝 ਸੋਧ ਲਈ ਭੇਜੋ