ਮੈਂ ਸਹੇ ਨੂੰ ਨਹੀਂ ਰੋਂਦਾ, ਪਹੇ ਨੂੰ ਰੋਂਦਾ ਹਾਂ

- (ਮੈਂ ਹੁਣ ਦੀ ਗੱਲ ਤੋਂ ਨਹੀਂ ਡਰਦਾ ਇਸ ਦੇ ਮਿਸਾਲ ਬਣ ਜਾਣ ਤੋਂ ਡਰਦਾ ਹਾਂ)

ਮੈਂ ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ। ਅੱਜ ਇਸ ਨੇ ਸ਼ਰਾਬ ਪੀਤੀ, ਕੱਲ ਜੂਆ ਕਿਉਂ ਨਾ ਖੇਡੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ