ਮੈਂ ਤਾਂ ਕੰਬਲੀ ਨੂੰ ਛਡਦਾ ਹਾਂ, ਕੰਬਲੀ ਮੈਨੂੰ ਨਹੀਂ ਛਡਦੀ

- (ਕਿਸੇ ਬਿਪਤਾ ਜਾਂ ਔਕੜ ਵਿੱਚੋਂ ਨਿਕਲਣ ਦਾ ਕੋਈ ਜਤਨ ਤਾਂ ਕਰੇ ਪਰ ਨਿਕਲ ਨਾ ਸਕੇ)

ਦੁਕਾਨ ਤੇ ਘਾਟਾ ਹੈ, ਪਰ ਸੱਚ ਜਾਣਨਾ 'ਮੈਂ ਤਾਂ ਕੰਬਲੀ ਨੂੰ ਛੱਡਣ ਦਾ ਢੇਰ ਜ਼ੋਰ ਲਾਇਆ। ਪਰ ਕੰਬਲੀ ਮੈਨੂੰ ਨਹੀਂ ਛੱਡਦੀ। ਹੁਣ ਗਲ ਪਿਆ ਢੋਲ ਵਜਾਣਾ ਈ ਪਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ