ਮੈਂ ਤੇ ਬੇਬੇ ਇਕੀ ਪਾਏ

- (ਦੂਜੇ ਦੀ ਵਡਿਆਈ ਪਿੱਛੇ ਆਪਣਾ ਲਾਭ ਚਾਹੁਣਾ)

ਬੜਾ ਲਾਲਚੀ ਏ, ਆਖਰ ਤੂੰ ਹਿੱਸਾ ਕੀ ਪਾਇਆ ਹੈ ? ਅਖੇ 'ਮੈਂ ਤੇ ਬੇਬੇ ਇਕੀ ਪਾਏ' ਤੇਰੇ ਭਰਾ ਦੇ ਹਿੱਸੇ ਵਿਚੋਂ ਤੈਨੂੰ ਕਿਵੇਂ ਦੇ ਦੇਵਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ