ਮੈਂ ਤੇ ਮੇਰਾ ਬੰਨਾ, ਤ੍ਰੀਆ ਆਵੇ ਤਾਂ ਮੱਥਾ ਭੰਨਾ

- (ਜਦ ਚੀਜ਼ ਆਪਣੀ ਢਾਣੀ ਵਿਚ ਹੀ ਵੰਡ ਲਈ ਜਾਵੇ ਤੇ ਹੋਰ ਕਿਸੇ ਨੂੰ ਕੁਝ ਨਾ ਮਿਲੇ)

ਤੇਰੀ ਕੀ ਗੱਲ ਕਰਨੀ ਹੋਈ। ਅਖੇ 'ਮੈਂ ਤੇ ਮੇਰਾ ਬੰਨਾ, ਤ੍ਰੀਆ ਆਵੇ ਤਾਂ ਮੱਥਾ ਭੰਨਾ। ਕਿਸੇ ਹੋਰ ਨਾਲ ਤੂੰ ਥੋੜ੍ਹਾ ਵੰਡ ਕੇ ਖਾਨਾ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ