ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ

- (ਮਾਇਆ ਨਾਲ ਵਡਿਆਈ ਵਧਦੀ ਹੈ)

ਧਨ ਬੜੀ ਚੀਜ਼ ਏ, ਇਸੇ ਨਾਲ ਵਡਿਆਈ ਵਧਦੀ ਹੈ। ਗ਼ਰੀਬ ਨੂੰ ਕੌਣ ਪੁੱਛਦਾ ਹੈ ? 'ਮਾਇਆ ਤੇਰੇ ਤੀਨ ਨਾਮ, ਪਰਸੂ ਪਰਸਾ, ਪਰਸ ਰਾਮ।

ਸ਼ੇਅਰ ਕਰੋ

📝 ਸੋਧ ਲਈ ਭੇਜੋ