ਮਝ ਫਿਰੇ ਠਕੇ ਦੀ ਮਾਰੀ, ਮਾਹੀ ਚੁੰਘਾਟ

- (ਜਦ ਕੋਈ ਦੂਜੇ ਦੇ ਦੁੱਖਾਂ ਨੂੰ ਮਹਿਸੂਸ ਨਾ ਕਰੇ ਤੇ ਆਪਣਾ ਹੀ ਉੱਲੂ ਸਿੱਧਾ ਕਰਨਾ ਚਾਹੇ)

ਰਾਮਿਆ, ਹਰ ਵੇਲੇ ਤੂੰ ਆਪਣੇ ਹੀ ਦੁੱਖ ਫੋਲਦਾ ਏਂ, ਹੋਰ ਵੀ ਬਥੇਰੇ ਦੁਖੀ ਹਨ। ਦੂਜਿਆਂ ਦਾ ਫਿਕਰ ਵੀ ਤਾਂ ਕਰਿਆ ਕਰ। ਤੇਰਾ ਤਾਂ ਇਹ ਹਾਲ ਏ ਅਖੇ, 'ਮੱਝ ਫਿਰੇ ਠਕੇ ਦੀ ਮਾਰੀ, ਮਾਹੀ ਫਿਰੇ ਚੁੰਘਾਟ।'

ਸ਼ੇਅਰ ਕਰੋ

📝 ਸੋਧ ਲਈ ਭੇਜੋ