ਮਖੱਟੂ ਪੁੱਤ ਨ ਜੰਮਦੇ, ਧੀ ਅੰਨ੍ਹੀ ਚੰਗੀ

- (ਨਿਕਾਰਾ ਪੁੱਤ ਬਹੁਤ ਹੀ ਨਿੰਦਨੀਯ ਹੈ)

ਪੁੱਤਰ ਹੋਏ, ਪਰ ਕੀ ਹੋਏ। ਸੁੱਖ ਕਿਸੇ ਦਾ ਨਹੀਂ ਡਿੱਠਾ । ਸਭੇ ਵਿਹਲੜ ਰੋਟੀਆਂ ਦੇ ਮਾਰੂ । ਸੱਚ ਹੈ 'ਮਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀ ਚੰਗੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ