ਮਖੱਟੂ ਪੁੱਤ ਤੇ ਖੋਟਾ ਪੈਸਾ ਔਖੇ ਵੇਲੇ ਕੰਮ ਆ ਜਾਂਦਾ ਹੈ

- (ਭੈੜੀ ਤੋਂ ਭੈੜੀ ਚੀਜ਼ ਵੀ ਦੁੱਖ ਵਿਚ ਸਹਾਇਕ ਸਾਬਤ ਹੋ ਸਕਦੀ ਹੈ)

ਸਿਆਣਿਆਂ ਨੇ ਐਵੇਂ ਨਹੀਂ ਜੇ ਆਖਿਆ ਕਿ ਕੱਖ ਨਾਲ ਵੀ ਰੱਖ। ਮਖਟੂ ਪੁੱਤ ਤੇ ਖੋਟਾ ਪੈਸਾ ਔਖੇ ਵੇਲੇ ਕੰਮ ਆ ਹੀ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ