ਮੱਖੀ, ਮੱਛੀ ਇਸਤਰੀ ਤਿੰਨੇ ਜਾਤ ਕੁਜਾਤ ਜਿਥੇ ਵੇਖਣ ਹਟ ਵਗੇ, ਉਥੇ ਰਹਿੰਦੇ ਦਿਨ ਤੇ ਰਾਤ

- (ਮੱਖੀ, ਮੱਛੀ, ਤੇ ਤੀਵੀਂ ਜਿੱਥੇ ਚੰਗਾ ਚੋਖਾ ਵੇਖਣ ਪਸਰ ਪੈਂਦੀਆਂ ਹਨ)

ਨਟਣੀ- ਮਹਾਰਾਜ ! ਛੱਡੋ ਉਸ ਕੁਲੱਖਣੀ ਦੀ ਕਥਾ, ਜਿੱਥੇ ਚੰਗਾ ਚੋਖਾ ਵੇਖਿਆ, ਉੱਥੇ ਢਹਿ ਪਈ । ਤੀਵੀਂ ਦੀ ਜਾਤ ਹੀ ਅਜੇਹੀ ਹੈ। 'ਮੱਖੀ, ਮੱਛੀ, ਇਸਤ੍ਰੀ ਤਿੰਨੇ ਜ਼ਾਤ ਕੁਜ਼ਾਤ ਜਿਥੇ ਵੇਖਣ ਹਟ ਵਗੇ, ਉਥੇ ਰਹਿੰਦੇ ਦਿਨ ਤੇ ਰਾਤ'।

ਸ਼ੇਅਰ ਕਰੋ

📝 ਸੋਧ ਲਈ ਭੇਜੋ